Podlipodcast player Webplayer

Radio Haanji Podcast

Radio Haanji Podcast

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਫ਼ਲਸਫ਼ਾ ਅਤੇ ਜੋਤੀ ਜੋਤਿ ਦਿਵਸ ਇਤਿਹਾਸ - Didar Singh

Radio Haanji Podcast · Oct 4, 2026 · 14:22

0:0014:22

Listen in the Podli app 🎧

Follow your favourite podcasts, listen offline and in the car with CarPlay and Android Auto, and always pick up where you left off. Free to try.

ਰੇਡੀਓ ਹਾਂਜੀ ਦੇ ਇਸ ਵਿਸ਼ੇਸ਼ ਪੋਡਕਾਸਟ ਵਿੱਚ ਦੀਦਾਰ ਸਿੰਘ ਜੀ ਨਾਲ ਸਰਵਣ ਕਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਜੀਵਨ ਬਿਰਤਾਂਤ। ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਵੇਈਂ ਨਦੀ ਪ੍ਰਵੇਸ਼, ਜਨੇਊ ਦਾ ਖੰਡਨ, ਸੱਚਾ ਸੌਦਾ, ਸਿੱਧਾਂ ਨਾਲ ਗੋਸਟਿ, ਚਾਰ ਉਦਾਸੀਆਂ ਅਤੇ ਸੰਨ 1539 ਈਸਵੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਉਣ ਤੱਕ ਦਾ ਵਿਸਥਾਰਪੂਰਵਕ ਇਤਿਹਾਸ। ਗੁਰੂ ਸਾਹਿਬ ਦਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਫ਼ਲਸਫ਼ਾ ਅੱਜ ਵੀ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ। ਸੁਣੋ ਅਤੇ ਸਾਂਝਾ ਕਰੋ।

Episodes: Radio Haanji Podcast

PodliGet the free Podli app
↓ App