Podlipodcast player Webplayer

Radio Haanji Podcast

Radio Haanji Podcast

05 Oct - ਹਾਸਿਆਂ ਦੀ ਫੁਹਾਰ, ਬੱਚਿਆਂ ਦੀਆਂ ਮਿੱਠੀਆਂ ਬੋਲੀਆਂ ਅਤੇ ਮਨੋਰੰਜਨ ਭਰੀ ਗੱਲਬਾਤ - Ranjodh Singh

Radio Haanji Podcast · Oct 4, 2026 · 43:41

0:0043:41

Listen in the Podli app 🎧

Follow your favourite podcasts, listen offline and in the car with CarPlay and Android Auto, and always pick up where you left off. Free to try.

ਰੇਡੀਓ ਹਾਂਜੀ 1674 AM ਦੇ ਵਿਸ਼ੇਸ਼ ਸ਼ੋਅ 'Laughter Therapy' ਵਿੱਚ ਰਣਜੋਧ ਸਿੰਘ ਨਾਲ ਸੁਣੋ ਹਾਸਿਆਂ ਦੀ ਤਾਜ਼ਾ ਫੁਹਾਰ! ਅੱਜ ਦੇ ਐਪੀਸੋਡ ਵਿੱਚ ਨਿੱਕੇ ਬੱਚਿਆਂ ਦੀਆਂ ਮਾਸੂਮ ਸ਼ਰਾਰਤਾਂ, ਸਕੂਲ ਦੀਆਂ ਛੁੱਟੀਆਂ ਦੇ ਕਿੱਸੇ, ਰਵਾਇਤੀ ਤੇ ਮਾਡਰਨ ਪੰਜਾਬੀ ਬੋਲੀਆਂ ਅਤੇ ਰੋਜ਼ਾਨਾ ਜ਼ਿੰਦਗੀ 'ਤੇ ਬਣੇ ਹਾਸੋਹੀਣੇ ਚੁਟਕਲੇ।

Episodes: Radio Haanji Podcast

PodliGet the free Podli app
↓ App