Radio Haanji Podcast · Sep 27, 2026 · 47:38
Listen in the Podli app 🎧
Follow your favourite podcasts, listen offline and in the car with CarPlay and Android Auto, and always pick up where you left off. Free to try.
ਸਕੂਲ ਦੀਆਂ ਛੁੱਟੀਆਂ ਦੌਰਾਨ Radio Haanji 1674 AM ਦੇ ਪ੍ਰਸਿੱਧ ਸ਼ੋਅ Laughter Therapy ਵਿੱਚ ਹੋਸਟ Yash ਅਤੇ Ranjodh Singh ਨਾਲ ਨੰਨ੍ਹੇ-ਮੁੰਨੇ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ! ਇਸ ਐਪੀਸੋਡ ਵਿੱਚ ਸੁਣੋ: - ਫਤਹਿ ਅਤੇ ਮਨਤ ਵੱਲੋਂ ਫਿਲਿਪ ਆਈਲੈਂਡ ਦੀਆਂ ਸੈਰਾਂ, ਚਾਕਲੇਟ ਫੈਕਟਰੀ ਅਤੇ ਅਨਾਰ ਵਾਲੀ ਮਜ਼ੇਦਾਰ ਬੁਝਾਰਤ - ਗੁਰਪਾਲ ਤੇ ਮਨਤ ਦੀ ਵਿਰਾਟ ਕੋਹਲੀ ਵਾਲੀ ਕ੍ਰਿਕਟ ਚਰਚਾ, ਆਲੂ ਪਰੌਂਠਾ ਅਤੇ 500 ਸਾਲ ਪੁਰਾਣੀ ਮੂਰਤੀ ਵਾਲਾ ਚੁਟਕਲਾ - ਤਵਨੀਤ, ਮਾਣੂ ਬਿੱਲੀ ਅਤੇ ਸ਼੍ਰੇਆ ਵੱਲੋਂ ਪਾਰਕ ਦੀਆਂ ਖੇਡਾਂ, ਨਕਸ਼ੇ ਦੀ ਬੁਝਾਰਤ ਤੇ ਪੰਜਾਬੀ ਬੋਲੀਆਂ - ਅਨਾਹਤ ਤੇ ਸਹਿਜਗੁਨ ਵੱਲੋਂ ਪਿਤਾ ਜੀ ਦੇ ਜਨਮਦਿਨ ਦੀ ਵਧਾਈ ਅਤੇ ਪ੍ਰੇਰਨਾਦਾਇਕ ਕਵਿਤਾ "ਆਪਣੇ ਰੰਗ ਵਿੱਚ ਜੀਓ"
Listen free at haanji.com.au
Radio Haanji App: Available on iOS and Android
#RadioHaanji #LaughterTherapy #PunjabiPodcast #MelbournePunjabi #KidsJokes #PunjabiBujhartan #RanjodhSingh #Yashpreet #PunjabiComedy #ChardiKala
Episodes: Radio Haanji Podcast