Podlipodcast player Webplayer

Radio Haanji Podcast

Radio Haanji Podcast

Witches’ Loaves - O. Henry - Punjabi Audio Kahani - Radio Haanji

Radio Haanji Podcast · Sep 28, 2026 · 19:47

0:0019:47

Listen in the Podli app 🎧

Follow your favourite podcasts, listen offline and in the car with CarPlay and Android Auto, and always pick up where you left off. Free to try.

ਕੀ ਕਦੇ ਕਿਸੇ ਦਾ ਚੰਗਾ ਸੋਚਣਾ ਵੀ ਕਿਸੇ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ?
ਸੁਣੋ ਵਿਸ਼ਵ ਪ੍ਰਸਿੱਧ ਲੇਖਕ O. Henry ਦੀ ਕਲਾਸਿਕ ਸ਼ਾਰਟ ਸਟੋਰੀ 'Witches' Loaves' ਦਾ ਖ਼ੂਬਸੂਰਤ ਪੰਜਾਬੀ ਰੂਪਾਂਤਰਣ ਰੇਡੀਓ ਹਾਂਜੀ ਦੇ ਖ਼ਾਸ ਸ਼ੋਅ 'Kitaab Kahani' ਵਿੱਚ। ਇੱਕ ਬੇਕਰੀ ਮਾਲਕਣ ਮਿਸ ਮਾਰਥਾ ਦੀ ਇੱਕ ਨਿੱਕੀ ਜਿਹੀ ਹਮਦਰਦੀ ਕਿਵੇਂ ਇੱਕ ਆਰਕੀਟੈਕਟ ਦੇ ਮਹੀਨਿਆਂ ਦੀ ਮਿਹਨਤ 'ਤੇ ਪਾਣੀ ਫੇਰ ਦਿੰਦੀ ਹੈ—ਇਹ ਕਹਾਣੀ ਸਾਨੂੰ ਕਲਪਨਾ, ਹਕੀਕਤ ਅਤੇ ਜ਼ਿੰਦਗੀ ਦੇ ਅਣਕਿਆਸੇ ਮੋੜਾਂ ਬਾਰੇ ਬਹੁਤ ਕੁਝ ਸਿਖਾਉਂਦੀ ਹੈ।
Listen free at: haanji.com.au
Download the Radio Haanji App on iOS & Android for daily stories and insightful shows!

Episodes: Radio Haanji Podcast

PodliGet the free Podli app
↓ App