Podlipodcast player
Webplayer
Radio Haanji Podcast
ਸ਼ਿਵ ਕੁਮਾਰ ਬਟਾਲਵੀ: ਜੀਵਨ, ਸ਼ਾਇਰੀ ਤੇ ਅਮਿੱਟ ਪੈੜਾਂ - Gautam Kapil & Pritam Singh Rupal
Radio Haanji Podcast · Oct 14, 2026 · 41:55
Listen in the Podli app 🎧
Follow your favourite podcasts, listen offline and in the car with CarPlay and Android Auto, and always pick up where you left off. Free to try.
ਰੇਡੀਓ ਹਾਂਜੀ 1674 AM ਦੇ ਪ੍ਰੋਗਰਾਮ 'ਦੇਸ ਪੰਜਾਬ ਦੀ ਗੱਲ ਕੀਚੈ' ਵਿੱਚ ਹੋਸਟ Gautam Kapil ਅਤੇ ਸੀਨੀਅਰ ਪੱਤਰਕਾਰ Pritam Singh Rupal ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ, ਉਨ੍ਹਾਂ ਦੀ ਸ਼ਾਇਰੀ, 'ਲੂਣਾ' ਮਹਾਂਕਾਵਿ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਬਾਰੇ ਡੂੰਘੀ ਚਰਚਾ ਕੀਤੀ ਹੈ। ਸੁਣੋ ਇਹ ਖ਼ਾਸ ਐਪੀਸੋਡ ਰੇਡੀਓ ਹਾਂਜੀ ਦੀ ਵੈੱਬਸਾਈਟ haanji.com.au ਜਾਂ ਸਾਡੀ ਮੋਬਾਈਲ ਐਪ 'ਤੇ।
#DesPunjabKiGalKiche #GautamKapil #PritamSinghRupal #ShivKumarBatalvi #RadioHaanji #PunjabiPoetry #PunjabCulture
Episodes: Radio Haanji Podcast
PodliGet the free Podli app
↓ App